Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖutke. 1. ਖੁੰਝੇ। 2. ਮੁਕ ਗਏ। ਉਦਾਹਰਨਾ: 1. ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥ (ਭਾਵ ਖੁਲ੍ਹ ਗਏ). Raga Aaasaa 5, 119, 2:2 (P: 400). 2. ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ ॥ (ਮੁਕ ਗਏ). Raga Jaitsaree 5, 6, 1:1 (P: 701).
|
|