Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖīpā. ਛੀਂਬਾ. ਉਦਾਹਰਨ: ਨਾਮ ਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ Raga Soohee 4, 8, 3:1 (P: 733).
|
SGGS Gurmukhi-English Dictionary |
[Desi n.] calico-printer
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਛੀਪਰੋ, ਛੀਪੀ) ਸੰ. शिल्पिन्. ਨਾਮ/n. ਵਸਤ੍ਰ ਪੁਰ ਬੇਲ ਬੂਟੇ ਛਾਪਣ ਵਾਲਾ ਕਾਰੀਗਰ. ਛੀਂਬਾ. “ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ.” (ਆਸਾ ਧੰਨਾ) “ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕ ਛੀਪਾ ਕਹੈ ਬੁਲਾਇ.” (ਸੂਹੀ ਮਃ ੪) 2. ਚਿਤ੍ਰਕਾਰ. ਮੁਸੱਵਿਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|