Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖijaᴺṯ(i).. ਉਦਾਹਰਨ: ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥ (ਭੰਨ ਦੀਆਂ, ਤੋੜਦੀਆਂ). Salok Sehaskritee, Gur Arjan Dev, 53:4 (P: 1359).
|
Mahan Kosh Encyclopedia |
(ਛਿਜੰਤ) ਕ੍ਸ਼ਯੰਤੀ. ਕ੍ਸ਼ਯ ਹੋਵੰਤੀ. ਕ੍ਸ਼ੀਣ ਹੋਵੰਤ. “ਛਿਜੰਤ ਮਹਾਂ ਸੁੰਦਰੀ ਕਾਇਆ.” (ਸਹਸ ਮਃ ੫) 2. ਕ੍ਸ਼ਯੰ ਕੁਰਵੰਤਿ. ਕ੍ਸ਼ਯ ਕਰੰਤੀ. “ਨਹ ਛਿਜੰਤਿ ਤਰੰਗ ਤੋਯਣਹ.” (ਸਹਸ ਮਃ ੫) ਸਮੁੰਦਰਜਲ ਦੇ ਤਰੰਗ ਸੰਸਾਰ ਨੂੰ ਨਾਸ਼ ਨਹੀਂ ਕਰਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|