Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖaṯẖ(i). ਛੇਵੀਂ. ਉਦਾਹਰਨ: ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥ Raga Gaurhee, Kabir, Thitee, 7:1 (P: 343).
|
SGGS Gurmukhi-English Dictionary |
[P. adj.] The sixth lunar date
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਛਠੀ) ਸੰ. ਸ਼ਸ਼੍ਠੀ. ਨਾਮ/n. ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਛੀਵੀਂ ਤਿਥਿ. ਛਠ. “ਛਠਿ ਖਟਚਕ੍ਰ ਛਹੂੰ ਦਿਸ ਧਾਇ.” (ਗਉ ਥਿਤੀ ਕਬੀਰ) ਦੇਖੋ- ਖਟਚਕ੍ਰ ੨। 2. ਜਨਮ ਤੋਂ ਛੀਵੀਂ ਤਿਥਿ। 3. ਬੱਚੇ ਦੇ ਜਨਮ ਤੋਂ ਛੀਵੇਂ ਦਿਨ ਕੁਲਰੀਤਿ ਅਨੁਸਾਰ ਕੀਤੀ ਰਸਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|