Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chāmpak. ਇਕ ਰਾਗ, ਦੀਪਕ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ.
ਉਦਾਹਰਨ:
ਕਮਲ ਕੁਸਮ ਚੰਪਕ ਕੇ ਨਾਮਾ ॥ Raagmaalaa 1:38 (P: 1430).

SGGS Gurmukhi-English Dictionary
Son of Rāga Dīpaka
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਚੰਪਾ.

Mahan Kosh Encyclopedia

ਸੰ. ਨਾਮ/n. ਚੰਪਾ. ਚੰਬੇ ਦਾ ਬਿਰਛ ਅਤੇ ਫੁੱਲ. ਇਸ ਦੇ ਫੁੱਲਾਂ ਵਿੱਚ ਬਹੁਤ ਸੁਗੰਧ ਹੁੰਦੀ ਹੈ. ਭੌਰੇ ਮਸਤ ਹੋਕੇ ਇਨ੍ਹਾਂ ਤੇ ਘੁਮੇਰੀਆਂ ਪਾਂਉਦੇ ਹਨ. ਰੰਗ ਹਲਕਾ ਪੀਲਾ ਹੁੰਦਾ ਹੈ. ਹਿੰਦੂਗ੍ਰੰਥਾਂ ਵਿੱਚ ਇਹ ਦੇਵਤਿਆਂ ਤੇ ਚੜ੍ਹਾਉਣੇ ਪੁੰਨਕਰਮ ਹੈ. ਚੰਪੇ ਦਾ ਛਿੱਲ ਪੱਤੇ ਫੁੱਲ ਅਤੇ ਜੜ ਅਨੇਕ ਦਵਾਈਆਂ ਵਿੱਚ ਵੈਦ ਵਰਤਦੇ ਹਨ. L. Michelia Champaca। 2. ਕੇਲੇ ਦੀ ਇੱਕ ਖਾਸ ਜਾਤਿ. ਚੰਪਾਕੇਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits