Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chaᴺḏar-hāᴺs(u). ਧਰਮ ਨਾਮੀ ਰਾਜੇ ਦਾ ਪੁੱਤਰ ਜਿਸ ਨਾਲ ਧ੍ਰਿਸਟ ਬੁੱਧੀ ਦੀ ਈਰਖਾ ਸੀ, ਉਸ ਨੇ ਉਹ ਨੂੰ ਮਰਵਾਣਾ ਚਾਹਿਆ ਪਰ ਭੁਲੇਖੇ ਵਿਚ ਉਸ ਦਾ ਆਪਣਾ ਪੁੱਤਰ ਮਾਰਿਆ ਗਿਆ ਤੇ ਰਾਜ ਚੰਦ੍ਰਹਾਂਸ ਨੂੰ ਹੀ ਮਿਲਿਆ.
ਉਦਾਹਰਨ:
ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥ Raga Nat-Naraain 4, Asatpadee 4, 6:2 (P: 962).

SGGS Gurmukhi-English Dictionary
[n.] The son-in-law of the King Dhrista Buddhi; he was a devotee of the Lord
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits