Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺḏā-i-ṇ(u).. ਉਦਾਹਰਨ: ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ ॥ Raga Maaroo 1, Solhaa 21, 2:1 (P: 1041).
|
Mahan Kosh Encyclopedia |
ਨਾਮ/n. ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। 2. ਚਾਂਦਨਾ. ਰੌਸ਼ਨੀ. ਚਮਕ। 3. ਆਕਾਸ਼. ਚੰਦ੍ਰਮਾ ਦਾ ਅਯਨ (ਘਰ). “ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|