Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Charẖi-ā. 1. ਸਵਾਰ ਹੋਇਆ। 2. ਹੋਇਆ। 3. ਉਦੈ ਹੋਇਆ, ਪ੍ਰਗਟ ਹੋਇਆ। 4. ਲਭਿਆ, ਪ੍ਰਾਪਤ ਹੋਇਆ। 5. ਹੋਇਆ, ਚੜਿਆ ਹੋਇਆ ਹੈ। 6. ਆਰੰਭ ਹੋਇਆ। 7. ਉਤਾਂਹ ਵੱਲ ਜਾਣਾ।
ਉਦਾਹਰਨਾ:
1. ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥ Raga Sireeraag 4, 67, 4:1 (P: 40).
ਜਰ ਜਰਵਾਣਾ ਕੰਨ੍ਹ੍ਹਿ ਚੜਿਆ ਨਚਸੀ ॥ Raga Malaar 1, Vaar 26:4 (P: 1290).
2. ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥ Raga Maajh 3, Asatpadee 13, 6:2 (P: 117).
3. ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ Raga Maajh 1, Vaar 16, Salok, 1, 1:2 (P: 145).
ਅਨਤ ਕਲਾ ਹੋਇ ਠਾਕੁਰੁ ਚੜਿਆ ॥ (ਪ੍ਰਗਟ ਹੋਇਆ). Raga Maaroo 5, Solhaa 9, 16:2 (P: 1081).
4. ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥ Raga Aaasaa 4, Chhant, 8, 4:2 (P: 442).
5. ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥ Raga Nat-Naraain 4, Asatpadee 2, 7:1 (P: 981).
6. ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥ Raga Basant 1, 1, 1:1 (P: 1168).
ਬਨਸਪਤਿ ਮੌਲੀ ਚੜਿਆ ਬਸੰਤੁ ॥ Raga Basant 3, 14, 1:1 (P: 1176).
7. ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥ Salok 3, 16:1 (P: 1414).

.

© SriGranth.org, a Sri Guru Granth Sahib resource, all rights reserved.
See Acknowledgements & Credits