Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Charẖā-ī. 1. ਭੇਟਾ ਕਰਾਂ, ਧਰਿਆ, ਚੜਾਵਾਂ ਚੜਾਵਾਂ। 2. ਧਰਿਆ। 3. ਮਲੀ, ਲਾਈ।
ਉਦਾਹਰਨਾ:
1. ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥ (ਭੇਟਾ ਚੜਾਵਾ/ਕਰਾਂ). Raga Raamkalee 3, Asatpadee 3, 2:1 (P: 910).
2. ਧਰਿ ਤਾਰਾ ਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥ Raga Maajh, Vaar 19ਸ, 1, 1:3 (P: 147).
3. ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥ Raga Maaroo 1, Asatpadee 7, 4:1 (P: 1013).

.

© SriGranth.org, a Sri Guru Granth Sahib resource, all rights reserved.
See Acknowledgements & Credits