Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Charẖā-i-ā. 1. ਸਵਾਰ ਕੀਤਾ। 2. ਆਕਰਮਣ ਕਰਵਾਇਆ। 3. ਭੇਟ ਕੀਤਾ, ਚੜ੍ਹਾਵੇ ਰੂਪ ਵਿਚ ਚੜ੍ਹਾਉਣਾ। 4. ਚਾੜਿਆ/ਕੀਤਾ (ਰੰਗ)। 5. ਧਰਿਆ। 6. ਪਹਿਰਿਆ, ਪਾਇਆ। 7. ਉਪਰ ਵੱਲ ਭੇਜਣਾ/ਚਾੜਨਾ।
ਉਦਾਹਰਨਾ:
1. ਸਭੁ ਪਰਵਾਰੁ ਚੜਾਇਆ ਬੇੜੇ ॥ Raga Gaurhee, Kabir, 61, 1:2 (P: 337).
2. ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ Raga Aaasaa 1, 39, 1:2 (P: 360).
3. ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥ Raga Aaasaa 4, Chhant 9, 8:2 (P: 444).
4. ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ. Raga Vadhans 4, Ghorheeaan, 1, 3:5 (P: 575).
5. ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ. Raga Sorath 4, 4, 1:3 (P: 605).
6. ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ. Raga Bilaaval 3, Vaar 1, 1:2 (P: 796).
7. ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥ Raga Maaroo 1, Solhaa 21, 9:3 (P: 1042).

.

© SriGranth.org, a Sri Guru Granth Sahib resource, all rights reserved.
See Acknowledgements & Credits