Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cholrẖā. 1. ਚੋਲਾ, ਚੋਗਾ। 2. ਚੋਲੀ, ਇਸਤ੍ਰੀ।
ਉਦਾਹਰਨਾ:
1. ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਇ ॥ (ਜੀਵਨ ਰੂਪੀ). Raga Tilang 1, 3, 1:2 (P: 721).
2. ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥ Raga Sireeraag 1, 25, 1:2 (P: 23).

SGGS Gurmukhi-English Dictionary
[Desi n.] Shirt (from P. Colā)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਚੋਲਣਾ, ਚੋਲਨਾ, ਚੋਲਾ) ਦੇਖੋ- ਚੋਲ ੧ ਅਤੇ 2. “ਗੁਣਨਿਧਾਨੁ ਪ੍ਰਗਟਿਓ ਇਹ ਚੋਲੈ.” (ਕਾਨ ਮਃ ੫) “ਲਾਲ ਚੋਲਨਾ ਤੈ ਤਨਿ ਸੋਹਿਆ.” (ਆਸਾ ਮਃ ੫) “ਭਇਆ ਪੁਰਾਣਾ ਚੋਲਾ.” (ਸ੍ਰੀ ਮਃ ੧) “ਮੇਰੈ ਕੰਤੁ ਨ ਭਾਵੈ ਚੋਲੜਾ.” (ਤਿਲੰ ਮਃ ੧) ਪਾਖੰਡ ਦਾ ਲਿਬਾਸ ਨਹੀਂ ਭਾਉਂਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits