Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chole. 1. ਚੋਲੀ, ਅੰਗੀ, ਵੇਖੋ 'ਚੋਲੀ'। 2. ਚੋਗੇ। ਉਦਾਹਰਨਾ: 1. ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ।॥ (ਚੋਲੀ ਅੰਗੀ ਜੀਵਨ ਰੂਪੀ). Raga Sorath 4, Vaar 1, Salok, 4, 2:3 (P: 642). 2. ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ Raga Tilang 1, 3, 3:1 (P: 722).
|
SGGS Gurmukhi-English Dictionary |
[Var.] From Colī
SGGS Gurmukhi-English Data provided by
Harjinder Singh Gill, Santa Monica, CA, USA.
|
|