Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chortī. ਚੋਰਨੀ, ਚੋਰੀ ਲਈ ਫਿਰਨ ਵਾਲੀ. ਉਦਾਹਰਨ: ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥ Salok, Kabir, 20:1 (P: 1365).
|
Mahan Kosh Encyclopedia |
(ਚੋਰਟਾ) ਵਿ. ਚੋਰੀ ਲਈ ਅਟਨ (ਫਿਰਨ) ਵਾਲਾ-ਵਾਲੀ. ਚੁਰਾਉਣ ਵਾਲਾ (ਵਾਲੀ). “ਕਬੀਰ ਮਾਇਆ ਚੋਰਟੀ.” (ਸ:). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|