Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cherulī. ਨਿਮਾਣੀ ਜਿਹੀ ਦਾਸੀ/ਸੇਵਕਾ.
ਉਦਾਹਰਨ:
ਜਾ ਪ੍ਰਭੁ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥ Raga Aaasaa 5, 117, 1:1 (P: 400).

SGGS Gurmukhi-English Dictionary
[H. n.] (from Cerī) Female disciple
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਚੇਰਿ, ਚੇਰਿਕਾ, ਚੇਰੀ) ਸੰ. ਚੇਟੀ. ਚੇਟਿਕਾ. ਦਾਸੀ. ਟਹਿਲਣ. “ਸਰਬ ਜੋਤਿ ਨਾਮੈ ਕੀ ਚੇਰਿ.” (ਬਸੰ ਅ: ਮਃ ੧) “ਤਹਾਂ ਏਕ ਚੇਰਿਕਾ ਨਿਹਾਰੀ.” (ਦੱਤਾਵ) “ਚੇਰੀ ਕੀ ਸੇਵਾ ਕਰੈ ਠਾਕੁਰ ਨਹੀ ਦੀਸੈ.” (ਗਉ ਅ: ਮਃ ੧) ਇੱਥੇ ਚੇਰੀ ਤੋਂ ਭਾਵ- ਮਾਇਆ ਹੈ. “ਜਾ ਪ੍ਰਭੁ ਕੀ ਹਉ ਚੇਰੁਲੀ ਸੋ ਸਭ ਤੇ ਊਚਾ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits