Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chūr(u). ਚੂਰਣ ਦਾ ਸੰਖੇਪ/ਮਹਾਨਕੋਸ਼ ਟੋਟੋ ਟੋਟੇ ਹੋ ਜਾਂਦਾ ਹੈ ਭਾਵ ਤਬਾਹ ਹੋ ਜਾਂਦਾ ਹੈ (ਦਰਪਣ).
ਉਦਾਹਰਨ:
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥ (ਚੂਰਣ ਬਣ ਜਾਂਦਾ ਹੈ). Raga Raamkalee, Balwand & Sata, Vaar 5:7 (P: 967).

SGGS Gurmukhi-English Dictionary
[v.] (from Sk. Chūranam) To break into small pieces, pulverize
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਚੂਰ) ਸੰ. चूर्. ਧਾ. ਜਲਾਉਣਾ, ਭਸਮ ਕਰਨਾ। 2. ਨਾਮ/n. ਚੂਰਣ ਦਾ ਸੰਖੇਪ. “ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ.” (ਵਾਰ ਰਾਮ ੩) ਚੂਰਣ ਹੋਜਾਂਦਾ ਹੈ। 3. ਦੇਖੋ- ਚੂੜ ਅਤੇ ਮੋਤੀਚੂਰ 2. “ਮੋਤੀਚੂਰ ਬਡ ਗਹਿਨ ਗਹਿਨਈਆ.” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits