Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chūkai. 1. ਮੁਕ ਜਾਏ, ਹਟ ਜਾਏ। 2. ਖੁੰਝੇ, ਘੁਥੇ।
ਉਦਾਹਰਨਾ:
1. ਦੇਦਾ ਰਹੈ ਨ ਚੂਕੈ ਭੋਗੁ ॥ (ਮੁਕਦਾ). Raga Aaasaa 1, Sodar, 3, 3:2 (P: 9).
ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥ (ਮੁੱਕ ਜਾਏ). Raga Sireeraag 3, 34, 4:1 (P: 26).
ਉਦਾਹਰਨ:
ਗੁਰਮੁਖਿ ਹਉਮੈ ਚੂਕੈ ਪੀਰ ॥ (ਮੁੱਕ ਜਾਂਦੀ ਹੈ). Raga Maajh 3, Asatpadee 26, 4:2 (P: 124).
ਪੇਖਿਓ ਪ੍ਰਭ ਜੀਉ ਅਪੁਨੇ ਸੰਗੇ ਚੂਕੈ ਭੀਤਿ ਭ੍ਰਮਾਰੀ ॥ (ਹੱਟ ਜਾਂਦੀ ਹੈ). Raga Sorath 5, 28, 3:1 (P: 616).
2. ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥ Raga Maaroo 5, Solhaa 5, 2:3 (P: 1075).

.

© SriGranth.org, a Sri Guru Granth Sahib resource, all rights reserved.
See Acknowledgements & Credits