Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chulī. 1. ਇਕ ਹੱਥ ਵਿਚ ਜਿਤਨਾ ਜਲ ਆ ਸਕੇ। 2. ਮੂੰਹ ਸਾਫ ਕਰਨ ਲਈ ਹੱਥ ਵਿਚ ਲਿਆ ਜਲ, ਕੁਰਲੀ।
ਉਦਾਹਰਨਾ:
1. ਮਨਿ ਜੂਠੈ ਚੁਲੀ ਭਰੇਨਿ ॥ Raga Aaasaa 1, Vaar 16, Salok, 1, 2:20 (P: 472).
2. ਆਪੇ ਜਲੁ ਆਪ ਦੇ ਛਿੰਮਾ ਆਪੇ ਚੁਲੀ ਭਰਾਵੈ ॥ Raga Bihaagarhaa 4, Vaar 6:3 (P: 551).

SGGS Gurmukhi-English Dictionary
[P. n.] Mouthful (of water)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਕੁਰਲੀ. ਮੂੰਹ ਸਾਫ਼ ਕਰਨ ਲਈ ਵਰਤਿਆ ਜਲ। 2. ਇੱਕ ਹੱਥ ਵਿੱਚ ਜਿਤਨਾ ਪ੍ਰਮਾਣ ਜਲ ਆ ਸਕੇ। 3. ਸੰ. ਚੁਲੁਕ. ਕਿਸੇ ਸੰਕਲਪ ਨੂੰ ਪ੍ਰਤਿਗ੍ਯਾ ਦੀ ਸ਼ਕਲ ਵਿੱਚ ਪ੍ਰਗਟ ਕਰਨ ਲਈ ਹੱਥ ਵਿੱਚ ਜਲ ਦਾ ਲੈਣਾ. “ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ*** ਰਾਜੇ ਚੁਲੀ ਨਿਆਵ ਕੀ.” (ਮਃ ੧ ਵਾਰ ਸਾਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits