Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chuglī. ਪਿੱਠ ਪਿਛੇ ਕੀਤੀ ਬੁਰਾਈ, ਨਿੰਦਾ.
ਉਦਾਹਰਨ:
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥ Raga Gaurhee 4, Vaar 12, Salok, 4, 1:3 (P: 306).

English Translation
n.f. an instance of backbiting, false and malicious report, malevolent insinuation or slander in one's absence; also ਚੁਗ਼ਲੀ.

Mahan Kosh Encyclopedia

ਫ਼ਾ. [چُغلی] ਨਾਮ/n. ਪਿੱਠ ਪਿੱਛੇ ਕੀਤੀ ਬੁਰਾਈ. ਗ਼ੈਰਹ਼ਾਜ਼ਿਰੀ ਵਿੱਚ ਕੀਤੀ ਨਿੰਦਾ. “ਨਿਤ ਚੁਗਲੀ ਕਰੈ ਅਣਹੋਂਦੀ ਪਰਾਈ.” (ਮਃ ੪ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits