Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chīrī. 1. ਪਰਚੀ। 2. ਚਿੱਠੀ, ਸਦਾ। 3. ਹੁਕਮ, ਪਰਵਾਨਾ।
ਉਦਾਹਰਨਾ:
1. ਜਿਨ੍ਹ੍ਹ ਕੀ ਚੀਰੀ ਦਰਗਾਹ ਪਾਟੀ ਤਿਨ੍ਹ੍ਹਾ ਮਰਣਾ ਭਾਈ ॥ Raga Aaasaa 1, Asatpadee 12, 5:3 (P: 418).
2. ਚੀਰੀ ਆਈ ਢਿਲ ਨ ਕਾਊ ॥ Raga Raamkalee 3, Vaar 11, Salok, 1, 2:14 (P: 952).
3. ਚੀਰੀ ਜਾ ਕੀ ਨ ਫਿਰੈ ਸਾਹਿਬੁ ਸੋ ਪਰਵਾਣੁ ॥ Raga Saarang 4, Vaar 5 Salok 2, 1:2 (P: 1239).
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ Raga Saarang 4, Vaar 5, Salok, 2, 1:3 (P: 1239).

SGGS Gurmukhi-English Dictionary
[P. n.] Letter, call
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਖ਼ਤ਼. ਚਿੱਠੀ. “ਚੀਰੀ ਆਈ ਢਿਲ ਨ ਕਾਊ.” (ਮਃ ੧ ਵਾਰ ਰਾਮ ੧) “ਜਿਨ ਕੀ ਚੀਰੀ ਦਰਗਹਿ ਪਾਟੀ.” (ਆਸਾ ਅ: ਮਃ ੧) 2. ਆਗ੍ਯਾਪਤ੍ਰ. ਪਰਵਾਨਾ. “ਚੀਰੀ ਜਾਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ.” (ਮਃ ੨ ਵਾਰ ਸਾਰ) 3. ਸੰ. ਝਿੱਲੀ. ਬਿੰਡਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits