Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chīṯā. 1. ਮਨ, ਚਿਤ। 2. ਦਿਲੋ, ਮਨ ਕਰਕੇ।
ਉਦਾਹਰਨਾ:
1. ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥ Raga Gaurhee 5, 133, 1:2 (P: 208).
ਚਰਣ ਕਮਲ ਵਸਹਿ ਮੇਰੈ ਚੀਤਾ ॥ (ਚਿਤ ਵਿਚ). Raga Soohee 5, 24, 3:2 (P: 742).
2. ਸਾਕਤ ਉਲਟਿ ਸੁਜਨ ਭਏ ਚੀਤਾ ॥ Raga Gaurhee, Kabir, 17, 1:4 (P: 326).

SGGS Gurmukhi-English Dictionary
[Var.] From Citta
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਚਿੱਤਰਾ leopard.

Mahan Kosh Encyclopedia

ਦੇਖੋ- ਚਿਤ੍ਰਕ. “ਬੰਤਰ ਚੀਤੇ ਅਰੁ ਸਿੰਘਾਤਾ.” (ਭੈਰ ਕਬੀਰ) 2. ਖ਼ਾ. ਪੇਸ਼ਾਬ. ਮੂਤ੍ਰ। 3. ਦੇਖੋ- ਚੀਤ 1. “ਨਿਰਮਲ ਭਏ ਚੀਤਾ.” (ਬਿਲਾ ਮਃ ੫) 4. ਚੇਤਨ. “ਮਨ ਮਹਿ ਮਨੂਆ ਚਿਤ ਮਹਿ ਚੀਤਾ.” (ਬਸੰ ਅ: ਮਃ ੧) ਮਨ ਵਿੱਚ ਮਾਨ੍ਯ ਅਤੇ ਚਿੱਤ ਵਿੱਚ ਚੇਤਨ (ਕਰਤਾਰ). 5. ਵਿ. ਚਿਤ੍ਰਿਤ. ਚਿੱਤਿਆ ਹੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits