Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chirẖā-ī. ਕ੍ਰੋਧਿਤ ਕੀਤੇ, ਖਿਝਾਏ. ਉਦਾਹਰਨ: ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ ॥ (ਚਿੜਾਏ, ਖਿਝਾਈ, ਕ੍ਰੋਧਿਤ ਕੀਤੇ). Raga Aaasaa 1, Asatpadee 12, 5:2 (P: 418).
|
SGGS Gurmukhi-English Dictionary |
[Var.] From Cirāiā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਚਿੜਨ ਦਾ ਭਾਵ. ਖਿਝਾਵਟ। 2. ਵਿ. ਚਿੜਨ (ਖਿਝਣ) ਦੀ ਹਾਲਤ ਵਿੱਚ ਲਿਆਂਦੀ. ਭਾਵ- ਤੁੰਦ ਕਰਕੇ ਪ੍ਰੇਰੀ. “ਓਨੀ ਤੁਪਕ ਤਾਣਿ ਚਲਾਈ, ਓਨ੍ਹੀ ਹਸਤਿ ਚਿੜਾਈ.” (ਆਸਾ ਅ: ਮਃ ੧) ਮੁਗ਼ਲਾਂ ਨੇ ਸ਼ਿਸਤ ਲੈਕੇ ਤੋਪਾਂ ਦੀ ਬਾੜ ਝਾੜੀ, ਪਠਾਣਾਂ ਨੇ ਹਸ੍ਤਿਸੈਨਾ (ਹਾਥੀਆਂ ਦੀ ਕਤਾਰ) ਅੰਕੁਸ਼ ਮਾਰਕੇ ਅੱਗੇ ਵਧਾਈ. ਪੁਰਾਣੇ ਜੰਗਾਂ ਵਿੱਚ ਹਿੰਦੁਸਤਾਨ ਦੇ ਅਮੀਰ, ਹਾਥੀਆਂ ਨੂੰ ਅੱਗੇ ਕਰਕੇ ਜੰਗ ਕੀਤਾ ਕਰਦੇ ਸਨ, ਪਰ ਹਾਥੀ ਕਦੇ ਬੰਦੂਕ ਅਤੇ ਤੋਪ ਅੱਗੇ ਠਹਿਰ ਨਹੀਂ ਸਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|