Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chirāṇe. 1. ਦੇਰ ਨਾਲ, ਚਿਰ ਪਿਛੋਂ। 2. ਚਿਰ ਤੱਕ ਰਹਿਣ ਵਾਲਾ ਭਾਵ ਵਡੀ ਉਮਰ ਵਾਲਾ। 3. ਚਿਰਾਂ ਦੇ।
ਉਦਾਹਰਨਾ:
1. ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥ Raga Aaasaa 5, Chhant 4, 4:4 (P: 455).
2. ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥ Raga Bihaagarhaa 5, Chhant 4, 3:2 (P: 544).
3. ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥ Raga Dhanaasaree 5, 54, 1:2 (P: 683).

.

© SriGranth.org, a Sri Guru Granth Sahib resource, all rights reserved.
See Acknowledgements & Credits