Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṯāsā. ਚਿਤ/ਹਿਰਦੇ ਵਿਚ. ਉਦਾਹਰਨ: ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨ੍ਹ੍ਹ ਅੰਤਿ ਛਡਾਏ ਜਿਨ੍ਹ੍ਹ ਹਰਿ ਪ੍ਰੀਤਿ ਚਿਤਾਸਾ ॥ Raga Gond 4, 2, 4:2 (P: 860).
|
SGGS Gurmukhi-English Dictionary |
[Var.] From Citta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਚਿੱਤ ਆਸ਼ਯ. ਹ੍ਰਿਦਯ ਸ੍ਥਲ. “ਜਿਨ ਹਰਿਪ੍ਰੀਤਿ ਚਿਤਾਸਾ.” (ਗੌਂਡ ਮਃ ੪) 2. ਚਿੱਤ-ਆਸ਼ਾ. ਮਨ ਦੀ ਇੱਛਾ. ਦਿਲੀ ਖ਼੍ਵਾਹਿਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|