Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chiṯvanī. ਲੋਚਾ, ਸੋਚ.
ਉਦਾਹਰਨ:
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਹੁ ਉਠਿ ਨੀਤ ॥ (ਸੋਚ, ਲੋਚਾ). Raga Goojree 5, Vaar 6, Salok, 5, 1:1 (P: 519).
ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥ (ਮਨ ਦੇ ਭਾਵ). Raga Kaliaan 4, 5, 1:1 (P: 1320).

Mahan Kosh Encyclopedia

(ਚਿਤਵਨਿ) ਨਾਮ/n. ਵਿਚਾਰ. ਸੋਚ. “ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ.” (ਕਲਿ ਮਃ ੪) 2. ਦ੍ਰਿਸ਼੍ਟੀ. ਨਜ਼ਰ. ਨਿਗਾਹ। 3. ਕ੍ਰਿ.ਵਿ. ਚਿੰਤਨਸ਼ਕਤੀ (ਸੋਚ) ਦ੍ਵਾਰਾ. “ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits