Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chiṯvan(i)..
ਉਦਾਹਰਨ:
ਸ਼ੁਭ ਚਿਤਵਨਿ ਦਾਸ ਤੁਮਾਰੇ ॥ (ਚੰਗੇ ਵਿਚਾਰ, ਸੋਚਦੇ ਹਨ). Raga Sorath 5, 74, 1:1 (P: 627).
ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥ (ਸੋਚਾਂ ਸੋਚਦੇ). Raga Saarang 5, 15, 1:1 (P: 1207).

Mahan Kosh Encyclopedia

(ਚਿਤਵਨੀ) ਨਾਮ/n. ਵਿਚਾਰ. ਸੋਚ. “ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ.” (ਕਲਿ ਮਃ ੪) 2. ਦ੍ਰਿਸ਼੍ਟੀ. ਨਜ਼ਰ. ਨਿਗਾਹ। 3. ਕ੍ਰਿ.ਵਿ. ਚਿੰਤਨਸ਼ਕਤੀ (ਸੋਚ) ਦ੍ਵਾਰਾ. “ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits