Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chiṯva-u. ਸੋਚਦਾ ਹਾਂ, ਧਿਆਨ ਧਰਦਾ ਹਾਂ, ਚਿੰਤਨ ਕਰਦਾ ਹਾਂ; ਲੋਚਦਾ ਹਾਂ.
ਉਦਾਹਰਨ:
ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥ (ਯਾਦ ਕਰਦੀ ਹਾਂ). Raga Gaurhee 5, 121, 1:2 (P: 204).
ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ ॥ (ਚਿੰਤਨ ਕਰਦਾ ਹਾਂ). Raga Gaurhee 5, 159, 1:1 (P: 214).
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥ (ਸੋਚਦਾ ਹੈ). Raga Goojree 5, Vaar 6, Salok, 5, 1:1 (P: 519).
ਚਿਤਵਉ ਵਾ ਅਉਸਰ ਮਨ ਮਾਹਿ ॥ (ਲੋਚਦਾ ਹਾਂ). Raga Saarang 5, 95, 1:1 (P: 1222).
ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥ (ਸੋਚਦਾ ਹਾਂ). Salok, Kabir, 219:1 (P: 1376).

Mahan Kosh Encyclopedia

ਚਿਤਵਨ ਕਰੋ. ਧ੍ਯਾਨ ਕਰੋ. “ਚਿਤਿ ਚਿਤਵਉ ਚਰਣਾਰਬਿੰਦ.” (ਬਾਵਨ) 2. ਚਿਤਵਉਂ. ਚਿੰਤਨ ਕਰਦਾ ਹਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits