Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chiṯ. 1. ਮਨ, ਦਿਲ, ਅੰਤਹਕਰਣ। 2. ਚਿਤ੍ਰਕਾਰੀ (ਸ਼ਬਦਾਰਥ)।
ਉਦਾਹਰਨਾ:
1. ਮਨਮੁਖ ਮੂੜ ਮਾਇਆ ਚਿਤ ਵਾਸੁ ॥ Raga Gaurhee 1, Asatpadee 3, 7:2 (P: 222).
ਜਿਨ ਕੇ ਚਿਤ ਕਠੋਰ ਹਹਿ ਸਿ ਬਹਹਿ ਨ ਸਤਿਗੁਰ ਪਾਸਿ ॥ Raga Gaurhee 4, Vaar 26:1 (P: 314).
2. ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥ (ਸੰਥਿਆ ਇਥੇ ਵੀ ਅਰਥ 'ਦਿਲ' ਹੀ ਕਰਦਾ ਹੈ). Chaobolay 5, 10:1 (P: 1364).

SGGS Gurmukhi-English Dictionary
[Sk. n.] Mind, understanding
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਚਿੱਤ. ਦੇਖੋ- ਅੰਤਹਕਰਣ. “ਰੇ ਚਿਤ, ਚੇਤਸਿ ਕੀਨ ਦਇਆਲ?” (ਆਸਾ ਧੰਨਾ) 2. ਸੰ. चित्. ਧਾ. ਵਿਚਾਰ ਕਰਨਾ, ਯਾਦ ਕਰਨਾ। 3. ਨਾਮ/n. ਗ੍ਯਾਨ. ਚੇਤਨਾ। 4. ਵਿ. ਚਿਣਿਆ ਹੋਇਆ। 5. ਢਕਿਆ ਹੋਇਆ। 6. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ- ਮਨ ੧੧। 7. ਦੇਖੋ- ਚਿੱਤ ੨। 8. ਚਿਤਵਤ ਦਾ ਸੰਖੇਪ. ਦੇਖਣਸਾਰ. “ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ.” (ਚੰਡੀ ੧) ਦੇਖਦੇ ਹੀ ਮਨ ਹਰਲੀਨੋ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits