Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chālī. 1. ਤੁਰੀ, ਅਗੇ ਵਧੀ। 2. ਚਲੀ। 3. ਰੀਤ, ਚਾਲ, ਮਰਿਯਾਦਾ। 4. ਨਿਭੀ, ਚਲੀ। 5. ਆਰੰਭ ਹੋ ਗਿਆ, ਪ੍ਰਚਲਤ ਹੋਣਾ, ਸ਼ੁਰੂ ਹੋ ਗਿਆ।
ਉਦਾਹਰਨਾ:
1. ਵਧੀ ਵੇਲਿ ਬਹੁ ਪੀੜੀ ਚਾਲੀ ॥ Raga Aaasaa 5, 101, 3:1 (P: 396).
2. ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥ Raga Aaasaa 4, Chhant 16, 2:2 (P: 449).
3. ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ Raga Dhanaasaree 4, 4, 1:1 (P: 667).
4. ਪ੍ਰੀਤਿ ਕਰੀ ਚਾਲੀ ਨਹੀ ਸਾਥਿ ॥ Raga Raamkalee 5, 29, 1:2 (P: 891).
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ Salok, Kabir, 13:1 (P: 1365).
5. ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥ Raga Saarang 1, Asatpadee 8, 5:2 (P: 1191).

English Translation
n.f. group of prisoners moving under escort (usu. from one jail to another).

Mahan Kosh Encyclopedia

ਨਾਮ/n. ਚਾਲੀਸ. ਚਤ੍ਵਾਰਿੰਸ਼ਤ-੪੦। 2. ਡਾਟ ਲਾਉਣ ਦਾ ਢਾਂਚਾ। 3. ਰੀਤੀ. ਚਾਲ. ਮਰਯਾਦਾ. “ਗੁਰਸਿਖ ਮੀਤ, ਚਲਹੁ ਗੁਰਚਾਲੀ.” (ਧਨਾ ਮਃ ੪) 4. ਚੱਲੀ. ਪ੍ਰਵਿਰਤ ਹੋਈ. “ਕਥਾ ਪੁਨੀਤ ਨ ਚਾਲੀ.” (ਸਾਰ ਪਰਮਾਨੰਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits