Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chār(u). 1. ਆਚਾਰ.
ਉਦਾਹਰਨ:
ਨਾਮ ਬਿਨਾ ਕੈਸੇ ਗੁਨ ਚਾਰੁ ॥ Raga Basant 1, Asatpadee 1, 1:2 (P: 1187).

Mahan Kosh Encyclopedia

ਦੇਖੋ- ਚਾਰ। 2. ਸੰ. ਵਿ. ਸੁੰਦਰ. ਮਨੋਹਰ. “ਨਾਮ ਬਿਨਾ ਕੈਸੇ ਗੁਨ ਚਾਰੁ?” (ਬਸੰ ਅ: ਮਃ ੧) “ਗੁਰਿ ਮੇਲੀ ਗੁਣ ਚਾਰੁ.” (ਸ੍ਰੀ ਅ: ਮਃ ੧) 3. ਨਾਮ/n. ਵ੍ਰਿਹਸਪਤਿ। 4. ਰੁਕਮਿਣੀ ਦੇ ਉਦਰ ਤੋਂ ਕ੍ਰਿਸ਼ਨ ਜੀ ਦਾ ਇੱਕ ਪੁਤ੍ਰ। 5. ਕੇਸਰ. ਜ਼ਾਫ਼ਰਾਨ. ਕਸ਼ਮੀਰਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits