Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chākẖai..
ਉਦਾਹਰਨ:
ਹਰਿ ਰਸੁ ਨ ਚਾਖੈ ਫੀਕਾ ਆਲਾਇ ॥ Raga Gaurhee 3, 23, 2:2 (P: 158).
ਸਬਦੁ ਚਾਖੈ ਸਾਚਾ ਸਾਦੁ ਪਾਏ ॥ Raga Aaasaa 3, 43, 2:1 (P: 362).

Mahan Kosh Encyclopedia

ਚਖਦਾ ਹੈ. ਚਸ਼ਣ ਕਰਦਾ ਹੈ. ਰਸਨਾ ਨਾਲ ਸੁਆਦ ਲੈਂਦਾ ਹੈ. ਦੇਖੋ- ਚਸ। 2. ਚਕ੍ਸ਼ੁ (ਨੇਤ੍ਰ) ਦ੍ਵਾਰਾ ਅਨੁਭਵ ਕਰਦਾ ਹੈ. ਦੇਖਦਾ ਹੈ. “ਸਬਦੁ ਦੀਪਕੁ ਵਰਤੈ ਤਿਹੁ ਲੋਇ। ਜੋ ਚਾਖੈ ਸੋ ਨਿਰਮਲੁ ਹੋਇ.” (ਧਨਾ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits