Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalo. 1. ਤੁਰੋ, ਵੇਖੋ 'ਚਲੈ'। 2. ਭਜ ਗਿਆ, ਦੌੜ ਗਿਆ। ਉਦਾਹਰਨਾ: 1. ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥ (ਤੁਰੋ). Raga Dhanaasaree 1, Chhant 3, 2:1 (P: 689). 2. ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥ (ਛੱਟ/ਸੁੱਟ ਕੇ ਭੱਜ ਗਿਆ). Raga Gaurhee, Kabir, 49, 3:2 (P: 333).
|
|