Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chale. 1. ਤੁਰੇ ਹਨ। 2. ਨਿਭੇ। 3. ਲੈਣਾ (ਭਾਵ) ਜਾਣਾ। 4. ਨਸ਼ਟ/ਨਾਸ਼ ਹੁੰਦਾ ਹੈ।.
ਉਦਾਹਰਨਾ:
1. ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥ Raga Sireeraag 1, Asatpadee 6, 8:1 (P: 57).
ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥ (ਤੁਰੇ/ਤੁਰ ਪਏ). Raga Maajh 5, 29, 2:3 (P: 103).
2. ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ॥ ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥ Raga Gaurhee 1, 13, 4:1, 2 (P: 155).
ਕਿਸ ਹੀ ਨਾਲਿ ਨ ਚਲੇ ਨਾਨਾਕ ਝੜਿ ਝੜਿ ਪਏ ਗਵਾਰਾ ॥ Raga Gaurhee 1, 13, 4:1:2 (P: 155).
3. ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥ (ਔਗੁਣ ਦੂਰ ਕਰ ਲੈਂਦਾ ਹੈ). Raga Aaasaa 1, Chhant 3, 3:2 (P: 437). ਨਾਮ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ ॥ (ਜਿਤ ਜਾਂਦੇ ਹਨ). Raga Soohee 5, Asatpadee 3, 2:3 (P: 760).
4. ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥ Raga Aaasaa, Farid, 2, 7:1 (P: 488).
ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥ (ਮਰ ਰਹੇ, ਨਾਸ਼ ਹੋ ਰਹੇ ਹਨ). Raga Vadhans 4, Vaar 2, Salok, 3, 2:1 (P: 586).

SGGS Gurmukhi-English Dictionary
[v.] (from Sk. Calana) move, walk, go
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits