Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chalūl. ਗੂੜੇ ਲਾਲ ਰੰਗ ਦੇ (ਫਾ. ਚੂ+ਲਾਲਾ 'ਲਾਲ' ਫੁੱਲ ਵਰਗਾ).
ਉਦਾਹਰਨ:
ਬਸਤ੍ਰ ਹਮਾਰੇ ਰੰਗਿ ਚਲੂਲ ॥ Raga Aaasaa 5, 7, 3:1 (P: 372).

SGGS Gurmukhi-English Dictionary
[p. adj.] Deep red, scarlet
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਚਲੂਲਾ, ਚਲੂਲਿਆ, ਚਲੂਲੀ, ਚਲੂਲੁ, ਚਲੂਲੇ) ਚੂੰ-ਲੂਲੂ. ਮੋਤੀ ਤੁੱਲ. ਮੋਤੀ ਜੇਹੀ ਚਮਕ ਵਾਲਾ। 2. ਚੂੰ-ਲਾਲਹ. ਗੁਲਦੁਪਹਿਰੀਏ (ਲਾਲਹ) ਜੇਹਾ ਗਾੜ੍ਹਾ ਸੁਰਖ਼. “ਸੂਕੇ ਕਾਸਟ ਹਰੇ ਚਲੂਲ.” (ਰਾਮ ਮਃ ੫) ਸੁੱਕੇ ਬਿਰਛ ਹਰੇ ਪੱਤਿਆਂ ਵਾਲੇ ਅਤੇ ਲਾਲ ਫੁੱਲਾਂ ਵਾਲੇ ਹੋਗਏ. ਭਾਵ- ਵਡੇ ਦੀਨ ਦੁਖੀ ਆਨੰਦ ਨਾਲ ਪ੍ਰਫੁੱਲਿਤ ਹੋਗਏ. “ਰੰਗ ਚਲੂਲੈ ਨਾਇ.” (ਸ੍ਰੀ ਮਃ ੪) “ਬਸਤ੍ਰ ਹਮਾਰੇ ਰੰਗ ਚਲੂਲ.” (ਆਸਾ ਮਃ ੫) “ਰੂੜੌ ਲਾਲ ਚਲੂਲੁ.” (ਸੋਰ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits