Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chal(i). ਤੁਰ, ਫਿਰ.
ਉਦਾਹਰਨ:
ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥ (ਚਲੇ ਗਏ). Raga Vadhans 4, Vaar 2, Salok, 3, 2:1 (P: 586).
ਉਦਾਹਰਨ:
ਕਬ ਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥ (ਤੁਰ ਕੇ). Salok, Farid, 70:2 (P: 1381).
ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥ (ਭਟਕ). Raga Gaurhee 4, 59, 1:1 (P: 171).

Mahan Kosh Encyclopedia

ਚਲਾਇਮਾਨ ਹੋਕੇ. ਚਪਲਤਾ ਸੇ. “ਮਨੁ ਦਹ ਦਿਸਿ ਚਲਿ ਚਲਿ ਭਰਮਿਆ.” (ਸੂਹੀ ਛੰਤ ਮਃ ੪) 2. ਚੱਲਕੇ. ਤੁਰਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits