Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalāvai. 1. ਤੋਰਦਾ ਹੈ। 2. ਚਲਾਂਦਾ। ਉਦਾਹਰਨਾ: 1. ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ Japujee, Guru Nanak Dev, 30:3 (P: 7). 2. ਸਭ ਘਟ ਭੀਤਰਿ ਹਾਟੁ ਚਲਾਵੈ. Raga Soohee Ravidas, 2, 2:2 (P: 794).
|
|