Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalā-ū. ਚਲਣ ਵਾਲਾ, ਨਾਸ ਹੋ ਜਾਣ ਵਾਲਾ. ਉਦਾਹਰਨ: ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥ Raga Maaroo 5, Vaar 14, Salok, 5, 1:1 (P: 1099).
|
Mahan Kosh Encyclopedia |
ਵਿ. ਚਲਾਇਮਾਨ. ਜੋ ਥਿਰ ਨਹੀ. “ਸੋ ਨਿਵਾਹੂ ਗਡਿ, ਜੋ ਚਲਾਊ ਨ ਥੀਐ.” (ਵਾਰ ਮਾਰੂ ੨ ਮਃ ੫) 2. ਚਲਾਉਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|