Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chalā-i-ā. 1. ਤੋਰ ਲਿਆ, ਅਗੇ ਲਾ ਲਿਆ, ਧਕਿਆ। 2. ਤੋਰਿਆ। 3. ਪਰਚਲਤ ਕੀਤਾ, ਪਸਾਰ ਦਿੱਤਾ। 4. ਕਾਇਮ ਕੀਤਾ, ਤੋਰਿਆ ਭਾਵ ਕੀਤਾ। 5. ਦਿਤਾ, ਮਨਾਇਆ (ਹੁਕਮ)। 6. ਵਿਸਫੋਟਿਤ ਕੀਤਾ। 7. ਸ਼ੁਰੂ ਕੀਤਾ, ਭਾਵ ਖੜਾ ਕੀਤਾ। 8. ਟਾਲੇ ਨਹੀਂ ਜਾ ਸਕਦੇ।
ਉਦਾਹਰਨਾ:
1. ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥ Raga Sireeraag 1, Pahray 1, 4:2 (P: 75).
ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥ Raga Dhanaasaree 1, 2, 4:2 (P: 661).
2. ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥ Raga Maajh 1, Vaar 4:8 (P: 140).
ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥ (ਹੁਕਮ ਅਨੁਸਾਰ ਚਲਾਉਂਦਾ ਹੈ). Raga Malaar 1, Vaar 26:1 (P: 1290).
3. ਝੂਠਾ ਪਰਪੰਚੁ ਜੋਰਿ ਚਲਾਇਆ ॥ Raga Gaurhee, Kabir, 60, 2:2 (P: 337).
4. ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ Raga Raamkalee, Balwand & Sata, Vaar 1:3 (P: 966).
5. ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ ॥ Raga Maaroo 1, Solhaa 22, 1:3 (P: 1042).
ਆਪੇ ਸੂਰਾ ਅਮਰੁ ਚਲਾਇਆ ॥ (ਭਾਵ ਹਕੂਮਤ ਕੀਤੀ). Raga Maaroo 5, Solhaa 10, 13:2 (P: 1082).
6. ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥ Raga Bhairo, Kabir, 17, 4:1 (P: 1161).
7. ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥ Raga Parbhaatee 1, 13, 1:2 (P: 1331).
8. ਤਿਨ੍ਹ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥ (ਕਰਮਾਂ ਤੋਂ ਭਾਗ ਟਾਲਿਆਂ ਨਹੀਂ ਟਾਲੇ ਜਾ ਸਕਦੇ). Raga Parbhaatee 1, Asatpadee 4, 4:2 (P: 1344).

.

© SriGranth.org, a Sri Guru Granth Sahib resource, all rights reserved.
See Acknowledgements & Credits