Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalā-i. 1. ਤੋਰਦਾ। 2. ਤੋਰ ਭਾਵ ਬਦਲ, ਡੋਲਾਅ। 3. ਚਲਾਉਂਦਾ ਭਾਵ ਛਡਦਾ, ਮਾਰਦਾ। ਉਦਾਹਰਨਾ: 1. ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥ Raga Gaurhee 4, Vaar 7ਸ, 4, 2:8 (P: 303). 2. ਗੁਰਮਤਿ ਅਚੁਲ ਹੈ ਚਲਾਇ ਨ ਸਕੈ ਕੋਇ ॥ Raga Bihaagarhaa 4, Vaar 2, Salok, 3, 1:3 (P: 548). 3. ਤੀਖਣ ਬਾਣ ਚਲਾਇ ਨਾਮੁ ਪ੍ਰਭ ਧ੍ਯ੍ਯਾਈਐ ॥ Funhe, Guru Arjan Dev, 16:3 (P: 1363).
|
|