Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chalnī. 1. ਚਲਣ/ਤੁਰਣਗੇ, ਵੇਖੋ 'ਚਲਨਿ'। 2. ਟਲਦੇ।
ਉਦਾਹਰਨਾ:
1. ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥ (ਚਲਣ/ਤੁਰਨਗੇ). Raga Gaurhee 5, Vaar 2, Salok, 5, 2:2 (P: 318).
2. ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ Salok, Farid, 1:4 (P: 1377).

Mahan Kosh Encyclopedia

ਚੱਲਦੇ. ਚਲਾਇਮਾਨ ਹੁੰਦੇ. ਟਲਦੇ. “ਸਾਹੇ ਲਿਖੇ ਨ ਚਲਨੀ.” (ਸ. ਫਰੀਦ) ਭਾਵ- ਮੌਤ ਦਾ ਵੇਲਾ ਨਹੀਂ ਟਲਦਾ। 2. ਨਾਮ/n. ਛਾਲਣੀ. ਚਾਲਨੀ. ਛਾਣਨੀ. Sਇve. “ਚਲਨੀ ਮੇ ਜੈਸੇ ਦੇਖੀਅਤ ਹੈਂ ਅਨੇਕ ਛਿਦ੍ਰ.” (ਭਾਗੁ ਕ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits