Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Charṇā..
ਉਦਾਹਰਨ:
ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥ (ਚਰਣਾਂ ਦੀ). Raga Maajh 5, 19, 4:3 (P: 100).
ਹਉ ਬਲਿਹਾਰੀ ਸਤਿਗੁਰ ਚਰਣਾ ॥ (ਚਰਣਾਂ ਤੋਂ). Raga Aaasaa 1, Asatpadee 4, 3:3 (P: 413).

Mahan Kosh Encyclopedia

ਕ੍ਰਿ. ਫਿਰਣਾ. ਵਿਚਰਣਾ. “ਗਗਨੁ ਰਹਾਇਆ ਹੁਕਮੇ ਚਰਣਾ.” (ਮਾਰੂ ਸੋਲਹੇ ਮਃ ੫) ਆਕਾਸ਼ ਦਾ ਫਿਰਣਾ (ਗਰਦਿਸ਼) ਹੁਕਮ ਵਿੱਚ ਰੱਖੀ ਹੋਈ ਹੈ। 2. ਪਸ਼ੂਆਂ ਦੇ ਚਰਣ ਲਈ ਵਸਤ੍ਰ ਅਥਵਾ- ਚਿਣਾਈ ਦਾ ਬਣਾਇਆ ਥਾਂ. ਖੁਰਲੀ। 3. ਦੇਖੋ- ਚਰਣ. “ਬਲਿ ਬਲਿ ਜਾਈ ਸਤਿਗੁਰੂ ਚਰਣਾ.” (ਭੈਰ ਮਃ ੫) 4. ਖਾਣਾ. ਭਕ੍ਸ਼ਣ ਕਰਨਾ. ਦੇਖੋ- ਚਰ ਧਾ. ਦੇਖੋ- ਚਰੀਦਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits