Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Char. ਚਰਨ, ਪੈਰ.
ਉਦਾਹਰਨ:
ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ॥ Raga Bilaaval 5, 120, 1:2 (P: 828).

SGGS Gurmukhi-English Dictionary
[Sk. v.] Graze, eat
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. चर्. ਧਾ. ਜਾਣਾ, ਵਿਚਰਨਾ, ਖਾਣਾ, ਠਗਣਾ, ਟੂਣਾ ਕਰਨਾ, ਆਗ੍ਯਾ ਭੰਗ ਕਰਨਾ, ਸੇਵਾ ਕਰਨਾ, ਵਿਭਚਾਰ ਕਰਨਾ, ਉੱਤਮ ਆਚਰਣ ਕਰਨਾ, ਵਿਚਾਰ ਕਰਨਾ। 2. ਨਾਮ/n. ਖ਼ਬਰ ਲੈਣ ਲਈ ਫਿਰਣ ਵਾਲਾ ਦੂਤ. ਜਾਸੂਸ। 3. ਵਿ. ਵਿਚਰਣ ਵਾਲਾ। 4. ਦੇਖੋ- ਚਰਨਾ। 5. ਚਰਨ ਦਾ ਸੰਖੇਪ. “ਆਂਧਰੇ ਕੋ ਸ਼ਬਦ ਸੁਰਤਿ ਕਰ ਚਰ ਟੇਕ.” (ਭਾਗੁ ਕ) ਦੇਖੋ- ਚਰਰਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits