Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chabaṇ. ਚਿਥਣ ਵਾਲੇ, ਭਾਵ ਦੰਦ.
ਉਦਾਹਰਨ:
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥ Salok, Farid, 77:1 (P: 1381).

SGGS Gurmukhi-English Dictionary
[n.] (from Sk. Carabbana) Teeth, which munch, masticate or chew
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਚਬਾਨਾ) ਸੰ. ਚਰਵਣ. ਨਾਮ/n. ਦੰਦ ਜਾੜ੍ਹਾਂ ਨਾਲ ਪੀਸਣਾ. ਦੰਦਾਂ ਨਾਲ ਛੋਟੇ ਛੋਟੇ ਟੁਕੜੇ ਕਰਨੇ. ਚਾਬਨਾ. “ਸਾਰੁ ਚਬਿ ਚਬਿ ਹਰਿਰਸ ਪੀਜੈ.” (ਕਲਿ ਅ: ਮਃ ੪) 2. ਚੱਬਣ ਦਾ ਸਾਧਨਰੂਪ ਦੰਦ. “ਚਬਣ ਚਲਣ ਰਤੰਨ ਸੇ ਸੁਣੀਅਰ ਬਹਿਗਏ.” (ਸ. ਫਰੀਦ) ਦੰਦ, ਪੈਰ, ਅੱਖਾਂ ਅਤੇ ਕੰਨ ਬੁਢਾਪੇ ਵਿੱਚ ਹਾਰਕੇ ਬੈਠਗਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits