Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chatī. ਜੁਰਮਾਨਾ, ਦੰਡ.
ਉਦਾਹਰਨ:
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ (ਭਾਵ ਮਜ਼ਬੂਰ ਹੋ ਕੇ ਕੰਮ ਕਰੇ). Raga Soohee 1, Vaar 7ਸ, 2, 3:1 (P: 787).

SGGS Gurmukhi-English Dictionary
[P. n.] Fine, loss, punishment
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਚੱਟੀ. ਜੁਰਮਾਨਾ. “ਬਧਾ ਚਟੀ ਜੋ ਭਰੇ, ਨਾ ਗੁਣੁ ਨਾ ਉਪਕਾਰੁ.” (ਮਃ ੨ ਵਾਰ ਸੂਹੀ) ਹਾਕਮ ਦਾ ਬੱਧਾ ਜੋ ਚੱਟੀ ਭਰਦਾ ਹੈ, ਉਹ ਗੁਣ ਅਤੇ ਉਪਕਾਰ ਵਿੱਚ ਸ਼ੁਮਾਰ ਨਹੀਂ. ਦੇਖੋ- ਗੁਣ ੨੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits