Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cha-u-vā-i-ā. ਚਹੁੰਆਂ ਹਵਾਵਾਂ ਨਾਲ ਇਧਰ ਉਧਰ ਝੂਲਦਾ ਭਾਵ ਚਹੁੰਆਂ ਪਾਸੇ ਰਟਨ ਕਰਨ ਵਾਲਾ.
ਉਦਾਹਰਨ:
ਸੇਖਾ ਚਉਚਕਿਆ ਚਉਵਾਇਆ ਏਹੁ ਮਨ ਇਕਤੁ ਘਰਿ ਆਇ ॥ Raga Sorath 4, Vaar 11, 3, 1:1 (P: 646).

Mahan Kosh Encyclopedia

ਵਿ. ਚਾਰ ਦਾ ਬਜਾਇਆ. ਭਾਵ- ਆਪਣੀ ਅ਼ਕ਼ਲ ਤੋਂ ਖ਼ਾਰਿਜ ਅਤੇ ਚਾਰ ਲੋਕਾਂ ਦਾ ਵਾਜੇ ਵਾਂਙ ਬਜਾਉਣ ਤੋਂ ਬੋਲਣ ਵਾਲਾ. “ਸੇਖਾ! ਚਉਚਕਿਆ ਚਉਵਾਇਆ!” (ਮਃ ੩ ਵਾਰ ਸੋਰ) 2. ਕ੍ਰਿ.ਵਿ. ਚਾਰੇ ਪਾਸੇ. ਚੁਫੇਰੇ. “ਪਾਉਣ ਫਿਰੈ ਚਉਵਾਇਆ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits