Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cha-u-parẖ(i). ਇਕ ਖੇਡ ਜੋ ਚਾਰ ਪਲਿਆਂ ਵਾਲੇ ਕਪੜੇ ਉਪਰ ਖਾਨੇ ਬਣਾ ਕੇ ਖੇਡੀ ਜਾਂਦੀ ਹੈ.
ਉਦਾਹਰਨ:
ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥ Raga Aaasaa 1, Asatpadee 22, 5:1 (P: 422).

SGGS Gurmukhi-English Dictionary
[p. n.] A game played with a dice on a cloth in the form of cross
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਚਉਪਰ, ਚਉਪੜ) ਸੰ. चतुष्पट- ਚਤੁਸ਼੍‌ਪਟ ਚਾਰ ਪਾਟ ਦਾ ਵਸਤ੍ਰ ਅਤੇ ਉਸ ਉੱਪਰ ਖੇਡਣ ਦਾ ਖੇਡ. “ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ.” (ਆਸਾ ਅ: ਮਃ ੧) “ਕਰਮ ਧਰਮ ਤੁਮ ਚਉਪੜਿ ਸਾਜਹੁ, ਸਤੁ ਕਰਹੁ ਤੁਮ ਸਾਰੀ.” (ਬਸੰ ਮਃ ੫) ਦੇਖੋ- ਚਉਸਰ ਅਤੇ ਪੱਕੀ ਸਾਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits