Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cha-u-karẖī. ਮੰਡਲੀ, ਮੰਡਲੀ.
ਉਦਾਹਰਨ:
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੈ ॥ Raga Sorath 3, 5, 2:1 (P: 601).

Mahan Kosh Encyclopedia

ਨਾਮ/n. ਚੁਕੋਣੀ ਥੜੀ। 2. ਚਾਰ ਦਾ ਸਮੁਦਾਯ (ਇਕੱਠ). 3. ਚਾਰ ਆਦਮੀਆਂ ਦੀ ਟੋਲੀ. ਭਾਵ- ਮੰਡਲੀ. “ਦੁਸਟਚਉਕੜੀ ਸਦਾ ਕੂੜ ਕਮਾਵਹਿ.” (ਸੋਰ ਮਃ ੩) 4. ਬੱਘੀ ਦੇ ਚਾਰ ਘੋੜਿਆਂ ਦੀ ਮੰਡਲੀ। 5. ਚਾਰੇ ਯੁਗਾਂ ਦਾ ਸਮੁਦਾਯ. ਦੇਖੋ- ਯੁਗ। 6. ਚਾਰੇ ਪੈਰ ਚੁੱਕਕੇ ਮਾਰੀਹੋਈ ਛਾਲ. ਮ੍ਰਿਗ ਦੀ ਚਉਕੜੀ ਬਹੁਤ ਪ੍ਰਸਿੱਧ ਹੈ। 7. ਚਪਲੀ. ਪਥਲੀ. ਚਉਕੜੀ ਮਾਰਕੇ ਬੈਠਣ ਦਾ ਭਾਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits