Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-kā. ਰਸੋਈ ਦਾ ਚਾਰ ਕੋਨਾ ਮੰਡਲ (ਭਾਵ ਰੋਟੀ ਪਕਾਣ ਦਾ ਸਥਾਨ). ਉਦਾਹਰਨ: ਮੈਲਾ ਚਉਕਾ ਮੈਲੈ ਥਾਇ ॥ Raga Maajh 3, Asatpadee 20, 7:2 (P: 121).
|
SGGS Gurmukhi-English Dictionary |
[p. n.] Enclosure, where food is cooked
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਚਾਰਕੋਣਾ (ਚੌਗੁੱਠਾ) ਵੇਹੜਾ ਅਥਵਾ- ਪੱਥਰ ਆਦਿ ਦਾ ਟੁਕੜਾ। 2. ਚਾਰ ਦਾ ਸਮੁਦਾਯ. ਚਾਰ ਦਾ ਟੋਲਾ। 3. ਚਾਰ ਸੰਖ੍ਯਾ ਬੋਧਕ ਅੰਗ। 4. ਰਸੋਈ ਦਾ ਚਾਰ ਕੋਣਾ ਮੰਡਲ (ਘੇਰਾ). “ਗੋਬਰੁ ਜੂਠਾ ਚਉਕਾ ਜੂਠਾ.” (ਬਸੰ ਕਬੀਰ) 5. ਰਸੋਈ ਦੇ ਥਾਂ ਪੁਰ ਕੀਤਾ ਲੇਪਨ. “ਦੇਕੈ ਚਉਕਾ ਕਢੀ ਕਾਰ.” (ਵਾਰ ਆਸਾ) 6. ਚਾਰ ਦੰਦਾਂ ਵਾਲਾ ਪਸ਼ੂ। 7. ਦੋ ਉੱਪਰਲੇ ਅਤੇ ਦੋ ਹੇਠਲੇ ਦੰਦ. “ਚਿਬੁਕ ਚਾਰੁ ਵਿਸਤ੍ਰਿਤ, ਕਛੂ ਚੌਕਾ ਚਮਕਾਵੈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|