Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖorẖī..
ਉਦਾਹਰਨ:
ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥ Raga Vadhans 4, Ghorheeaan, 1, 4:4 (P: 575).

English Translation
n.f. mare, female horse; song sung by ladies in praise of bridegroom and his family; cf. ਸਿੱਠਣੀ a contraption for preparing vermicelli or the like; the bridge of a stringed instrument; chevalet; pl. ਘੋੜੀਆਂ crutches.

Mahan Kosh Encyclopedia

ਨਾਮ/n. ਘੋਟਿਕਾ. ਘੋੜੇ ਦੀ ਮਦੀਨ. ਅਸ਼੍ਵਿਨੀ। 2. ਕਾਠ ਦੀ ਟਿਕਟਿਕੀ, ਜਿਸ ਤੇ ਵਸਤ੍ਰ ਸੁਕਾਈਦੇ ਹਨ। 3. ਕਾਠੀ ਆਦਿਕ ਰੱਖਣ ਦੀ ਤਿਪਾਈ। 4. ਸ਼ਾਦੀ ਸਮੇਂ ਦੀ ਇੱਕ ਰਸਮ. ਦੇਖੋ- ਘੋੜੀਆਂ। 5. ਘੋੜੀ ਦੀ ਰਸਮ ਸਮੇਂ ਦਾ ਗੀਤ। 6. ਸਿਰੰਦਾ ਸਿਤਾਰ ਆਦਿ ਸਾਜਾਂ ਦੀ ਉਹ ਟਿਕਟਿਕੀ, ਜਿਸ ਉੱਪਰ ਤਾਰਾਂ ਰੱਖੀਦੀਆਂ ਹਨ. ਦੇਖੋ- ਸੁਰਧਰੀ ਅਤੇ ਜਵਾਹਰੀ। 7. ਸੇਮੀਆਂ ਵੱਟਣ ਦੀ ਮਸ਼ੀਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits