Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖūmar(i). ਇਕ ਪ੍ਰਕਾਰ ਦਾ ਨਾਚ ਜੋ ਚੱਕਰ ਪਾ ਕੇ ਕੀਤਾ ਜਾਂਦਾ ਹੈ. ਉਦਾਹਰਨ: ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓੁਮਾਹਾ ਰਾਮ ॥ Raga Jaitsaree 4, 8, 2:3 (P: 698).
|
SGGS Gurmukhi-English Dictionary |
[P. n.] Circulardance, whirlpool
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਘੂਮਰ) ਨਾਮ/n. ਘੁਮੇਰੀ. ਚਕ੍ਰਾਕਾਰ ਫਿਰਨਾ। 2. ਇੱਕ ਪ੍ਰਕਾਰ ਦਾ ਨਾਚ (ਨਿਤ੍ਰ੍ਯ), ਜੋ ਚਕ੍ਰਾਕਾਰ ਫਿਰਕੇ (ਘੁਮੇਰੀ ਪਾਕੇ) ਕੀਤਾ ਜਾਂਦਾ ਹੈ. “ਹਰਿਜਸੁ ਘੂਮਰਿ ਪਾਵਹੁ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|