Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖiḏẖī..
ਉਦਾਹਰਨ:
ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗੁਣ ਨ ਪਛਾਣੇ ॥ (ਲੈ ਗਿਆ). Raga Jaitsaree 5, Chhant 1, 3:4 (P: 704).

Mahan Kosh Encyclopedia

(ਘਿਧਾ) ਗ੍ਰਿਹੀਤ. ਦੇਖੋ- ਘਿਤਾ। 2. ਸਿੰਧੀ. ਗਿਧਾ. ਖ਼ਰੀਦਿਆ. ਮੁੱਲ ਲੀਤਾ. ਸੰ. ਕ੍ਰੀਤ. “ਮੁਲਿ ਨ ਘਿਧਾ, ਮੈਕੂ ਸਤਿਗੁਰ ਦਿਤਾ.” (ਵਾਰ ਰਾਮ ੨ ਮਃ ੫) 3. ਅੰਗੀਕਾਰ ਕੀਤਾ. ਸ੍ਵੀਕਾਰ ਕੀਤੀ। ਗ੍ਰਿਹੀਤਾ. “ਬਾਹ ਪਕੜਿ ਠਾਕੁਰ ਹਉ ਘਿਧੀ.” (ਜੈਤ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits